(ਸੋਨੂ ਭੋਗਪੁਰੀਆ,ਗੋਪੀ ਰਾਜੋਵਾਲੀਆ) ਅੱਜ ਮਿਤੀ 20,07,2022 ਨੂੰ ਮਾਣਯੋਗ ਸ਼੍ਰੀ ਵਰਿੰਦਰ ਪਾਲ ਬਾਜਵਾ ਵਧੀਕ ਡਿਪਟੀ ਕਮਿਸ਼ਨਰ ( ਸ਼ਹਿਰੀ ਵਿਕਾਸ ) ਜਲੰਧਰ ਜੀ ਵੱਲੋਂ ਦਫਤਰ ਨਗਰ ਕੌਂਸਲ ਭੋਗਪੁਰ ਦੀ ਅਚਨਚੇਤ ਚੈਕਿੰਗ ਕੀਤੀ ਗਈ । ਇਸ ਦੌਰਾਨ ਉਨ੍ਹਾਂ ਵੱਲੋਂ ਦਫਤਰ ਦੇ ਸਟਾਫ ਦੀ ਹਾਜ਼ਰੀ ਅਤੇ ਦਫਤਰੀ ਕੰਮਕਾਜ਼ ਦੀ ਚੈਕਿੰਗ ਕੀਤੀ । ਇਸ ਉਪਰੰਤ ਉਨ੍ਹਾਂ ਵਲੋਂ ਨਗਰ ਕੌਂਸਲ ਭੋਗਪੁਰ ਦੀ ਐਮ.ਆਰ.ਐਫ. ਸੈਡ , ਕੰਪੋਸ ਪਿਟਸ , ਡੰਪ ਸਾਈਟ ਦੀ ਚੈਕਿੰਗ ਕੀਤੀ । ਉਨ੍ਹਾਂ ਵਲੋਂ ਨਗਰ ਕੌਂਸਲ ਵੱਲੋਂ ਤਿਆਰ ਕੀਤੀ ਕੰਪੋਸਟ ਖਾਦ ਦੀ ਵਿਸ਼ੇਸ਼ ਤੌਰ ਤੇ ਜਾਣਕਾਰੀ ਲਈ ਗਈ।ਸ੍ਰੀ ਦੇਸ ਰਾਜ ਕਾਰਜ ਸਾਧਕ ਅਫਸਰ ਵੱਲੋਂ ਦੱਸਿਆ ਗਿਆ ਕਿ ਨਗਰ ਕੌਂਸਲ ਭੋਗਪੁਰ ਵੱਲੋਂ ਤਿਆਰ ਕੀਤੀ ਗਈ ਖਾਦ ਆਮ ਪਬਲਿਕ ਅਤੇ ਕਿਸਾਨਾਂ ਵਲੋਂ ਆਪਣੇ ਪੌਦਿਆਂ ਅਤੇ ਫਸਲਾਂ ਲਈ ਖਰੀਦੀ ਜਾਂਦੀ ਹੈ।ਇਸ ਮੌਕੇ ਸ਼੍ਰੀ ਦਿਨੇਸ਼ ਕੁਮਾਰ ਸੈਨੇਟਰੀ ਇੰਸਪੈਕਟਰ , ਸ਼੍ਰੀਮਤੀ ਸੁਨੀਤਾ ਰਾਣੀ ਸੀ.ਐਫ , ਸ਼੍ਰੀ ਪਰਮਵੀਰ ਸਿੰਘ ਨਗਰ ਕੌਂਸਲ ਭੋਗਪੁਰ , ਅਤੇ ਹੋਰ ਦਫਤਰੀ ਸਟਾਫ ਹਾਜ਼ਰ ਸਨ ।

Comments
Post a Comment