Punjabmailnews


(ਸੋਨੂ ਭੋਗਪੁਰੀਆ ਗੋਪੀ ਰਾਜੋਵਾਲੀਆ)  

ਐਡਵੋਕੇਟ ਬਲਵਿੰਦਰ ਕੁਮਾਰ ਜੀ ਦੀ ਜਿੱਤ ਯਕੀਨੀ ਸਿਰਫ ਐਲਾਨ ਹੋਣਾ ਬਾਕੀ - ਲੰਬੜਦਾਰ ਹਰਦੀਪ ਕੁਮਾਰ।

ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਕਰਤਾਰਪੁਰ ਤੋ ਸਾਂਝੇ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਜੀ ਨੂੰ ਹਲਕੇ ਵਿੱਚੋ ਬਹੁਤ ਭਾਰੀ ਸਮਰਥਨ ਮਿਲ ਰਿਹਾ ਹੈ। ਉਹਨਾਂ ਦੀ ਜਿੱਤ ਯਕੀਨੀ ਹੈ ਸਿਰਫ ਐਲਾਨ ਹੌਣਾ ਹੀ ਬਾਕੀ ਹੈ। ਇਹ ਵਿਚਾਰ ਲੰਬੜਦਾਰ ਹਰਦੀਪ ਕੁਮਾਰ ਨੇ ਸਾਂਝੇ ਕੀਤੇ। ਉਹਨਾ ਨੇ 

ਕਿਹਾ ਕਿ ਇਸ ਬਾਰ ਹਲਕਾ ਕਰਤਾਰਪੁਰ ਵਾਸੀ ਐਡਵੋਕੇਟ ਬਲਵਿੰਦਰ ਕੁਮਾਰ ਜੀ ਨੂੰ ਜਿੱਤਾਉਣ ਦਾ ਮਨ ਬਣਾ ਚੁੱਕੇ ਹਨ।ਇਸ ਸਮੇਂ ਉਹਨਾਂ ਨਾਲ ਸੁਰਜੀਤ ਸ਼ਕਰਪੁਰ, ਅਵਤਾਰ ਮਸੀਹ, ਜਗਦੀਸ਼ ਜੱਲੋਵਾਲ, ਉਂਕਾਰ ਸਰੌਆ ਆਦਿ ਹਾਜ਼ਰ ਸਨ ਇਸ

Comments