PUNJAB MAIL NEWS



(ਸੋਨੂ ਭੋਗਪੁਰੀਆ,ਗੋਪੀ ਰਾਜੋਵਾਲੀਆ) ਆਮ ਆਦਮੀ ਪਾਰਟੀ ਵੱਲੋਂ ਪੰਜਾਬੀਆਂ ਨਾਲ ਕੀਤਾ ਧੋਖਾ :- ਰਾਮ ਸਿੰਘ ਬੋਲੀਨਾ       ਪੰਜਾਬ ਦੀ ਅਵਾਮ ਖਾਸ ਕਰ ਯੂਥ ਨੇ ਆਮ ਆਦਮੀ ਪਾਰਟੀ ਨੁੰ ਪੰਜਾਬ ਦੀ ਸੱਤਾ ਸੋਪੀ ਕੇ ਲੋਕਾਂ ਦੇ ਮਨ ਵਿੱਚ ਸੀ ਜੋ ਅਕਾਲੀ ਕਾਗਰਸ  ਨਹੀ ਪੰਜਾਬ ਦਾ ਵਿਕਾਸ ਕਰ ਸਕੇ ਉਹ ਆਮ ਪਾਰਟੀ  ਕਰੇਗੀ ਪਰ ਪੰਜਾਬ ਦੇ ਲੋਕਾਂ ਨੁੰ ਇਹ ਪਤਾ ਨਹੀਂ ਪਤਾ ਮੁੱਖ  ਮੰਤਰੀ ਭਗਵੰਤ ਮਾਨ ਨਹੀ  ਸਰਕਾਰ ਦਿੱਲੀ ਤੋਂ ਅਰਵਿੰਦ ਕੇਜਰੀਵਾਲ ਚਲਾ ਰਿਹਾ ਹੈ ਜੋ ਪੰਜ ਰਾਜ ਸਭਾ ਦੇ ਮੈਂਬਰ ਪੰਜਾਬ ਨੇ ਪੰਜਾਬ ਦੇ ਚੁਨਣੇ ਸਨ ਉਸ ਉਪਰ ਵੀ ਸ਼ਾਹੀ ਘਰਾਣੇ ਦੇ ਬੀ ਜੇ ਪੀ  ਥੋਪੇ ਜਿਹਨਾਂ ਦੀਆਂ  ਫੋਟੋਆਂ  ਤੇ ਵੀਡੀਓ ਵੀ ਸੋਸਲ ਮੀਡੀਆ ਤੇ ਵਾਇਲਰ ਹੋ ਰਹੀਆਂ ਹਨ ਜੋ ਲੋਕ ਆਮ ਆਦਮੀ ਪਾਰਟੀ ਨੁੰ  ਆਰ ਅੇੈਸ ਅੇੈਸ ਦੀ ਬੀ ਟੀਮ ਕਹਿੰਦੇ ਸਨ ਉਹ ਸੱਚ ਸਾਬਤ ਹੋ ਗਈ ਹੈ  ਇਹ ਆਮ ਆਦਮੀ ਪਾਰਟੀ ਵਲੋਂ ਪੰਜਾਬੀਆਂ ਦੇ ਪਿੱਠ ਵਿੱਚ ਛੁਰਾ ਮਾਰਿਆ ਹੈ ਪੰਜਾਬੀ ਆਉਦੀਾਆ ਲੋਕ ਸਭਾ ਚੌਣਾ .ਕਾਰਪੋਰੇਸ਼ਨ ਚੌਣਾ . ਜਿਲਾ ਪ੍ਰੀਸਦ ਅਤੇ ਬਲਾਕ ਸੰਮਤੀ ਦੀਆਂ ਚੌਣਾ ਚ ਸਬਕ ਸਿਖਾਉਣਗੇ ਇਹਨਾ ਵਿਚਾਰਾ ਦਾ ਪਰਗਟਾਵਾ ਸ. ਰਾਮ ਸਿੰਘ ਬੋਲੀਨਾ ਜਿਲਾ ਪ੍ਰਧਾਨ ਪੰਚਾਇਤਂ  ਯੂਨੀਅਨ ਜਲੰਧਰ ਨੇ ਕੀਤਾ

Comments