PUNJAB MAIL NEWS


(ਸੋਨੂੰ ਭੋਗਪੁਰੀਆ,ਗੋਪੀ ਰਾਜੋਵਾਲੀਆ) ਪ੍ਸਿੱਧ ਪੰਜਾਬੀ ਗਾਇਕ ਗੁਰਪ੍ਰੀਤ ਦੇ ਪਿਤਾ ਦਾ ਦਿਹਾਂਤ ਗਾਇਕ ਗੁਰਪ੍ਰੀਤ ਦੇ ਪਿਤਾ ਸਾਬਕਾਂ ਕੌਸਲਰ ਜਥੇਦਾਰ ਜਸਵੰਤ ਸਿੰਘ ਦਾ ਅਚਾਨਕ ਦਿਹਾਂਤ ਹੋ ਗਿਆ ਅੰਤਿਮ ਸਸਕਾਰ ਉਨ੍ਹਾਂ ਦੇ ਵੱਡੇ ਪੁੱਤਰ ਹਰਪਾਲ ਸਿੰਘ ਜੋ ਜਰਮਨ ਤੋਂ ਆਉਣ ਤੇ ਕੀਤਾ ਜਾਵੇਗਾ ਪ੍ਸਿੱਧ ਗਾਇਕ ਸਰਿੰਦਰ ਲਾਡੀ, ਮੰਗੀ ਮਾਹਲ, ਰਾਏ ਜੁਝਾਰ, ਸਰਪੰਚ ਸਾਬੀ ਮੋਗਾ    ਹੋਰ ਵੀ ਸਖਸ਼ੀਅਤਾਂ ਵਲੋ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ


Comments