PUNJABI MAIL NEWS


ਪ੍ਰਸਿੱਧ ਸਮਾਜ ਸੇਵੀ ਪਰਵੀਨ ਬੋਲੀਨਾ ਅਤੇ ਕਬੱਡੀ ਖਿਡਾਰੀ ਕਾਂਪੀ ਪਤਾਰਾ ਦਾ ਸ਼ਹੀਦ ਓਦਮ ਸਿੰਘ ਕਲੱਬ ਕਾਲਰਾ ਵੱਲੋ ਵਿਸ਼ੇਸ਼ ਸਨਮਾਨ । 


ਬੀਤੇ ਦਿਨੀਂ ਆਦਮਪੁਰ ਹਲਕੇ ਅਧੀਨ ਪੈਂਦੇ ਪਿੰਡ ਕਾਲਰਾ ਵਿਖੇ  ਕੱਬਡੀ  ਕੱਪ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਬਹੁਤ ਜੀ ਉੱਚ ਕੋਟੀ ਦੀਆ ਟੀਮਾਂ ਨੇ ਹਿੱਸਾ ਲਿਆ ।ਦੂਰੋ ਨੇੜਿਓ ਪ੍ਰਸਿੱਧ ਸ਼ਖਸ਼ੀਅਤਾ ਨੇ ਪਹੁੰਚ ਕਰ ਕੇ ਇਸ ਦੀ ਗਰਿਮਾ ਨੂੰ ਚਾਰ ਚੰਦ ਵੀ ਲਗਾਏ ਇਹਨੂੰ ਵਿੱਚੋ ਹੀ ਇਕ ਬਹੁਤ ਹੀ ਪ੍ਰਸਿੱਧ ਸਮਾਜ ਸੇਵੀ ਪਰਵੀਨ ਬੋਲੀਨਾ ਨੇ ਇਸ ਟੂਰਨਾਮੈਂਟ ਵਿੱਚ ਸ਼ਿਰਕਤ ਕੀਤੀ ਅਤੇ ਇਸ ਦੌਰਾਨ ਸ਼ਹੀਦ ਉੱਦਮ ਸਿੰਘ ਕਲੱਬ ਕਾਲਰਾ ਵੱਲੋ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਉਪਰੰਤ ਕਬੱਡੀ ਖਿਡਾਰੀ ਕਾਂਪੀ ਪਤਾਰਾ ਦਾ ਵੀ ਸਨਮਾਨ ਕੀਤਾ ਗਿਆ ।ਪਰਵੀਨ ਬੋਲੀਨਾ ਨੇ ਗੱਲਬਾਤ ਕਰਦਿਆ ਹੋਇਆ ਓਹਨਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਇਸੇ ਤਰਾ ਹੀ ਆਉਂਦੇ ਸਮੇਂ ਵਿੱਚ ਟੂਰਨਾਮੈਂਟ ਕਰਵਾਉਂਦੇ ਰਹਿਣ ।

Comments