PUNJABI MAIL NEWS

  
(ਸੋਨੂ ਭੋਗਪੁਰੀਆ,ਗੋਪੀ ਰਾਜੋਵਾਲੀਆ) ਭੋਗਪੁਰ ਨਜ਼ਦੀਕ ਪਿੰਡ ਸੱਗਰਾਂਵਾਲੀ ਵਿਖੇ ਸੋਗ ਦੀ ਲਹਿਰ ਫੈਲ ਗਈ ਸਕੇ ਭਰਾਵਾਂ ਸਮੇਤ ਤਿੰਨ ਨੋਜਵਾਨਾਂ ਦੀ ਮੌਤ ਆਨੰਦਪੁਰ ਸਾਹਿਬ ਹੋਲੇ ਮਹੱਲੇ ਤੇ ਜਾਂਦਿਆ ਹੋਇਆਂ ਇਹ  ਤਿੰਨੋ ਨੋਜਵਾਨ ਗਰੀਬ ਘਰਾਂ ਦੇ ਸਨ ਅਤੇ ਮੋਟਰਸਾਇਕਲ ਤੇ ਸੀ੍ ਆਨੰਦਪੁਰ ਸਾਹਿਬ ਜਾਂ ਰਹੇ ਸਨ

 

Comments